Enquiry Form

Maluka IAS
Maluka IAS

PUNJAB PCS ONLINE Including Books Fees

35000 /-   110000

68% Off
(+ 18% GST)
Maluka IAS

PUNJAB PCS OFFLINE Fees

75000 /-   180000

58% Off
(+ 18% GST)
 Download Sample Paper  DEMO CLASSES

PCS FOUNDATION and ADVANCED Course

 

The Most Common PCS Exam misconceptions: -

  • The syllabus is too lengthy and difficult.
  • I am not in touch with studies for the past 3-4 years so I cannot study
  • I am working so it’s not possible for me to study
  • PCS is beyond my level.

All the above statements have been implanted in your mind by other coaching institutes.

Let’s bust them with MALUKA IAS’s Premium PCS Foundation and Advanced Course.

Your one-point solution for all your problems related to scattered and irrelevant study material and classes.

Join Maluka IAS’s PCS classes to get everything so crisp and to the point that PCS 2024 will be a cakewalk.

Why Maluka IAS PCS Foundation and Advanced Course is different?

  • Personal Guidance by Maluka Sir.
  • Weekly 1:1 session with Maluka Sir and Weekly target fixed for each student for 100% Success.
  • Bi-lingual classes.
  • English and Punjabi Complete Study Material
  • Basics to Advanced General Studies Classes
  • Special focus on Punjab-related Current Affairs and General Knowledge
  • Daily Practice questions for both Prelims and Mains.
  • Surprise Test every week to give you a push to your dreams.
  • Weekly Test every Monday.
  • Special Mains Answer Writing Assignments.
  • On-the-spot doubt clearance.
  • CSAT premium classes: Special focus on concept clarity and approaches. Extensive Practice Question Bank.
  • Comprehensive to-the-point coverage of the entire syllabus.
  • Guidance and Coaching from the best dedicated and Committed Maluka IAS Team.

Some of the Common Queries for the course:

What are the benefits of Offline Classes?

  • Complete Classroom environment.
  • Studying with like-minded students.
  • Competitive and disciplined Environment from Day 1.
  • On-the-spot doubt clearance and guidance.

 

What is the difference between Online and Offline classes?

  • Content-wise there is no difference.
  • Online students can see the classes live and ask their doubts immediately.
  • All the live classes will be made available in the app which you can access anytime and revise.
  • Un-matched faculty support on email/call/WhatsApp/ in person.

In nutshell, Maluka IAS will equip you with all the Key ingredients to Excel in the PCS Exam.

Course Validity:- Till your Interview. (Fee will Include Mock Interviews as well).

 

 

ਪੰਜਾਬ PCS ਫਾਊਂਡੇਸ਼ਨ ਅਤੇ ਐਡਵਾਂਸਡ ਕੋਰਸ

 

PCS ਪ੍ਰੀਖਿਆ ਦੀਆਂ ਆਮ ਚਿੰਤਾਵਾਂ: -

  • PCS ਦਾ  ਸਿਲੇਬਸ ਬਹੁਤ ਲੰਮਾ ਅਤੇ ਔਖਾ ਹੈ।
  • ਮੈਂ ਪਿਛਲੇ 3-4 ਸਾਲਾਂ ਤੋਂ ਪੜ੍ਹਾਈ ਦੇ ਸੰਪਰਕ ਵਿੱਚ ਨਹੀਂ ਹਾਂ ਇਸ ਲਈ ਮੈਂ ਪੜ੍ਹਾਈ ਨਹੀਂ ਕਰ ਸਕਦਾ।
  • ਮੈਂ ਕੰਮ ਕਰ ਰਿਹਾ ਹਾਂ ਇਸ ਲਈ ਮੇਰੇ ਲਈ ਪੜ੍ਹਾਈ ਕਰਨਾ ਸੰਭਵ ਨਹੀਂ ਹੈ।
  • PCS ਮੇਰੇ ਪੱਧਰ ਤੋਂ ਪਰੇ ਹੈ।

ਉਪਰੋਕਤ ਸਾਰੀਆਂ ਚਿੰਤਾਵਾਂ ਨੂੰ ਹੋਰਾਂ ਕੋਚਿੰਗ ਸੰਸਥਾਵਾਂ ਦੁਆਰਾ ਤੁਹਾਡੇ ਦਿਮਾਗ ਵਿੱਚ ਬਿਠਾ ਦਿੱਤਾ ਗਿਆ ਹੈ।

ਆਉ ਇਹਨਾਂ ਚਿੰਤਾਵਾਂ ਨੂੰ MALUKA IAS ਦੇ ਪ੍ਰੀਮੀਅਮ PCS ਫਾਊਂਡੇਸ਼ਨ ਅਤੇ ਐਡਵਾਂਸਡ ਕੋਰਸ ਨਾਲ ਖਤਮ ਕਰੀਏ।

ਖਿੰਡੀ ਹੋਈ ਅਤੇ ਅਪ੍ਰਸੰਗਿਕ ਪੜ੍ਹਾਈ ਸਮੱਗਰੀ ਅਤੇ ਕਲਾਸਾਂ ਨਾਲ ਸਬੰਧਤ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਲਈ ਇੱਕੋ-ਇਕ ਹੱਲ - Maluka IAS ਦੀਆਂ PCS ਕਲਾਸਾਂ

ਇਹ ਕਲਾਸਾਂ ਇੰਨੀਆਂ ਸੰਖੇਪ ਅਤੇ ਟੂ--ਪੁਆਇੰਟ ਹਨ ਕਿ PCS 2024 ਵਿੱਚ ਤੁਹਾਡੀ ਸਿਲੈਕਸ਼ਨ ਨਿਸਚਿਤ ਹੀ ਹੋਵੇਗੀ ।

Maluka IAS ਦਾ PCS ਫਾਊਂਡੇਸ਼ਨ ਅਤੇ ਐਡਵਾਂਸਡ ਕੋਰਸ ਵੱਖਰਾ ਕਿਉਂ ਹੈ?

  • Maluka Sir ਦੁਆਰਾ ਨਿੱਜੀ ਮਾਰਗਦਰਸ਼ਨ।
  • Maluka Sir ਦੇ ਨਾਲ ਹਫਤਾਵਾਰੀ 1:1 ਸੈਸ਼ਨ ਅਤੇ 100% ਸਫਲਤਾ ਲਈ ਹਰ ਵਿਦਿਆਰਥੀ ਲਈ ਹਫਤਾਵਾਰੀ ਟੀਚਾ ਨਿਰਧਾਰਤ ਕੀਤਾ ਜਾਂਦਾ ਹੈ ।
  • ਦੋ-ਭਾਸ਼ਾਈ ਕਲਾਸਾਂ ।
  • ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿਚ ਸੰਪੂਰਨ ਪੜ੍ਹਾਈ ਸਮੱਗਰੀ।
  • ਬੁਨਿਆਦੀ  ਤੋਂ ਐਡਵਾਂਸਡ ਜਨਰਲ ਸਟੱਡੀਜ਼ ਲਈ ਕਲਾਸਾਂ
  • ਪੰਜਾਬ ਨਾਲ ਸਬੰਧਤ ਵਰਤਮਾਨ ਮਾਮਲਿਆਂ ਅਤੇ ਆਮ ਗਿਆਨ 'ਤੇ ਵਿਸ਼ੇਸ਼ ਧਿਆਨ
  • ਪ੍ਰੀਲਿਮ ਅਤੇ ਮੇਨਜ਼ ਦੋਵਾਂ ਪੇਪਰਾਂ ਲਈ ਰੋਜ਼ਾਨਾ ਅਭਿਆਸ ਦੇ ਸਵਾਲ।
  • ਰੈਗੁਲਰ ਸਰਪਰਾਈਜ ਟੈਸਟ ਲਏ ਜਾਣਗੇ ।
  • ਹਰ ਸੋਮਵਾਰ ਹਫਤਾਵਾਰੀ ਟੈਸਟ।
  • ਪੜ੍ਹਾਈ ਸਬੰਧੀ ਸ਼ੰਕਾਵਾਂ ਦਾ ਤੁਰੰਤ ਹੱਲ
  • CSAT ਪ੍ਰੀਮੀਅਮ ਕਲਾਸਾਂ: ਸੰਕਲਪ ਸਪੱਸ਼ਟਤਾ 'ਤੇ ਵਿਸ਼ੇਸ਼ ਧਿਆਨ। ਵਿਆਪਕ ਅਭਿਆਸ ਪ੍ਰਸ਼ਨ ਬੈਂਕ।
  • ਪੂਰੇ ਸਿਲੇਬਸ ਦੀ ਵਿਆਪਕ ਟੂ--ਪੁਆਇੰਟ ਕਵਰੇਜ।
  • ਸਰਬੋਤਮ ਸਮਰਪਿਤ ਅਤੇ ਵਚਨਬੱਧ MALUKA IAS ਟੀਮ ਤੋਂ ਮਾਰਗਦਰਸ਼ਨ ਅਤੇ ਕੋਚਿੰਗ।

ਕੋਰਸ ਲਈ ਕੁਝ ਆਮ ਸਵਾਲ:

1) ਔਫਲਾਈਨ ਕਲਾਸਾਂ ਦੇ ਕੀ ਫਾਇਦੇ ਹਨ?

  • ਪੂਰਾ ਕਲਾਸਰੂਮ ਵਾਤਾਵਰਣ।
  • ਸਮਾਨ ਸੋਚ ਵਾਲੇ ਵਿਦਿਆਰਥੀਆਂ ਨਾਲ ਪੜ੍ਹਾਈ ਕਰਨਾ।
  • ਪਹਿਲੇ ਦਿਨ ਤੋਂ ਪ੍ਰਤੀਯੋਗਿਕ ਅਤੇ ਅਨੁਸ਼ਾਸਿਤ ਵਾਤਾਵਰਣ।
  • ਪੜ੍ਹਾਈ ਸਬੰਧੀ ਕਿਸੇ ਵੀ ਸ਼ੰਕਾ ਦਾ ਤੁਰੰਤ ਹੱਲ ਅਤੇ ਮਾਰਗਦਰਸ਼ਨ।

 

2) ਔਨਲਾਈਨ ਅਤੇ ਔਫਲਾਈਨ ਕਲਾਸਾਂ ਵਿੱਚ ਕੀ ਅੰਤਰ ਹੈ?

  • ਪੜ੍ਹਾਈ ਸਮੱਗਰੀ ਦੇ ਹਿਸਾਬ ਨਾਲ ਕੋਈ ਅੰਤਰ ਨਹੀਂ ਹੈ।
  • ਔਨਲਾਈਨ ਵਿਦਿਆਰਥੀ ਕਲਾਸਾਂ ਨੂੰ ਲਾਈਵ ਦੇਖ ਸਕਦੇ ਹਨ ਅਤੇ ਆਪਣੀਆਂ ਸ਼ੰਕਾਵਾਂ ਨੂੰ ਤੁਰੰਤ ਪੁੱਛ ਸਕਦੇ ਹਨ।
  • ਸਾਰੀਆਂ ਲਾਈਵ ਕਲਾਸਾਂ MALUKA IAS ਐਪ ਵਿੱਚ ਉਪਲਬਧ ਕਰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਤੁਸੀ  ਕਿਸੇ ਵੀ ਸਮੇਂ ਦੇਖ ਸਕਦੇ ਹੋ ਅਤੇ ਰੀਵਿਜਨ ਕਰ ਸਕਦੇ ਹੋ ।
  • ਸਰਵਉਚ ਫੈਕਲਟੀ ਜਿਨ੍ਹਾਂ ਨਾਲ ਤੁਸੀ ਵਿਅਕਤੀਗਤ ਤੌਰ 'ਤੇ ਈਮੇਲ/ਕਾਲ/WhatsApp/ 'ਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ ।

 

ਇਸ ਤੋਂ ਇਲਾਵਾ Maluka IAS ਤੁਹਾਨੂੰ PCS ਪ੍ਰੀਖਿਆ ਵਿੱਚ ਕਾਮਯਾਬੀ ਲਈ ਸਾਰੀਆਂ ਮੁੱਖ ਸਮੱਗਰੀਆਂ ਨਾਲ ਲੈਸ ਕਰੇਗਾ।

'ਤੇ ਤੁਹਾਡੇ ਇੰਟਰਵਿਊ ਤੱਕ। (ਫ਼ੀਸ ਵਿੱਚ ਮੌਕ ਇੰਟਰਵਿਊ ਵੀ ਸ਼ਾਮਲ ਹੋਵੇਗੀ)